#1 Best Shayari In Punjabi Ever in the World | All Category Punjabi Shayari Collection | Shayari - World

Here you can find latest shayari in Punjabi . We have the huge collection of various Punjabi Shayari which is #1 rank in the World. All type of Shayari - Thank you Shayari, Jokes Shayari, Dekh Pagali, Maha Shivratri Shayari, Motivational Shayari, Happy Holi Shayari, Romantic Shayari, Inspirational Shayari, Insult Shayari, Good Night Shayari, Good Morning Shayari, Friendship Shayari, Wishes Shayari, Birthday Shayari, Attitude Shayari, Sorry Shayari, Sad Shayari, Miss You Shayari, Funny Shayari, Emotional Shayari, Breakup Shayari, Love Shayari, etc. We also have Shayari in many Languages - Hindi Shayari, Punjabi Shayari, Tamil Shayari, Marathi Shayari, Gujrati Shayari, English Shayari, Urdu Shayari, Bengali Shayari, etc.


ਹੇ ਮੇਰੇ ਰੱਬ ਜੀ ਮੇਰੇ ਮਰਨ ਤੋ ਪੰਜ ਮਿੰਟ ਪਹਿਲਾ ਮੈਨੂੰ ਜ਼ਰੂਰ ਦੱਸ ਦੇਣਾ ਕਿਉਂਕਿ . .?? ਜੇ ਮੋਬਾਇਲ ਫੌਰਮੇਟ ਕੀਤੇ ਬਿਨਾਂ ਮਰ ਗਿਆ ਤਾਂ ਇੱਜ਼ਤ ਵਾਲੇ ਝੰਡੇ ਝੂਲ ਜਾਣਗੇ..


ਕੁਝ ਦਿਨ ਚੁੱਪ ਰਹਿ ਕੇ ਵੇਖੋ , ਲੋਕ ਸੱਚੀ ਤੁਹਾਨੂੰ ਭੁੱਲ ਜਾਣਗੇ।


ਤੇਰੇ ਪਿਆਰ ਦੇ ਸਹਾਰੇ ਦਿਨ ਕਟੀ ਜਾਂਦੇ ਆਂ, ਜੇ ਤੂਂ ਭੁਲ ਗਿਆ ਸਾਨੂੰ, ਅਸੀੰ ਵੀ ਪਿੱਛੇ ਹੱਟੀ ਜਾਂਦੇ ਆਂ, ਦੱਸ ਹੋਇਆ ਕੀ ਕਸੂਰ, ਜੋ ਤੂੰ ਹੋ ਗਿਆ ਦੂਰ, ਸਾਡੇ ਜਿੰਦਗੀ ਦੇ ਸੂਪਨਿਆਂ ਨੂੰ, ਤੂਂ ਕੀਤਾ ਚੂਰ-ਚੂਰ, ਤੇਰੇ ਜਿਹਰ ਜਿਹੇ ਲਾਰੀਆਂ ਦੀ ਤਾਬ ਵਿੱਚ ਆ ਕੇ, ਅਸੀਂ ਰੂਹ ਨੂੰ ਜਿਸਮ ਊਤੋਂ ਪੱਟੀ ਜਾਂਦੇ ਆਂ.


ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ … ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ..


ਮੁੰਡੇ ਵਾਲੇ ਕੁੜੀ ਵਾਲਿਆ ਨੂੰ : ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ? ਕੁੜੀ ਵਾਲੇ: ਜੀ ਅਜੇ ਤਾਂ ਨੱਕ ‘ਚ ਦਮ ਕੀਤਾ ਹੋਇਆ ਬੱਸ ਲੈ ਜੋ ਜਲਦੀ ਇਹਨੂੰ


ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।


ਜਦੋਂ ਕੋਈ ਸਾਡਾ ਬਹੁਤ ਹੀ ਕਰੀਬੀ ਸਾਡੇ ਤੇ ਗੁੱਸਾ ਹੋਣਾ ਸ਼ਡ ਦਵੇ ਤਾਂ ਸਮਝ ਲਵੋ ਅਸੀਂ ਉਸਨੂੰ ਗੁਆ ਚੁੱਕੇ ਹਾਂ ।


ਕਾਸ਼ ਮੈਂ ਵੀ ਸਿੱਖਿਅਾ ਹੁੰਦਾ ਹਰ ੲਿੱਕ ਨੂੰ ਅਾਪਣਾ ਬਣਾੳੁਣਾ, ਸ਼ਾੲਿਦ ਅੱਜ ੳੁਹਨਾਂ ਵਿੱਚੋਂ ਕੋੲੀ ੲਿੱਕ ਤਾਂ ਮੇਰਾ ਹੁੰਦਾ…


ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ.. ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ।


ਇਨਸ਼ਾਨ ਇੰਨਾ ਕਮਜ਼ੋਰ ਹੈ ਕੀ ਛੋਟਿਆ-ਛੋਟਿਆ ਚੀਜ਼ਾ ਤੋਂ ਡਰ ਜਾਂਦਾ ਹੈ ਪਰ…ਬਹਾਦਰ ਇੰਨਾ ਹੈ ਕੇ ਗਲਤ ਕਰਨ ਲੱਗਾ…ਰੱਬ ਤੋਂ ਵੀ ਨਹੀ ਡਰਦਾ..!!


ਜਿਸ ਕੋਲ ਗੱਡੀ ਉਸ ਕੋਲ ਨੱਡੀ … ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ..


ਤੁਸੀਂ ਅਗਰ ਕਿਸੇ ਨਾਲ ਜ਼ਿੰਦਗੀ ਭਰ ਦਾ ਰਿਸ਼ਤਾ ਨਿਭਾਉਣਾ ਚਾਹੁੰਦੇ ਹੋ ਤਾਂ ਆਪਣੇ ਦਿਲ ਵਿਚ ਇਕ ਕਬਰਿਸਤਾਨ ਬਣਾ ਲਵੋ ਜਿਸ ਵਿਚ ਤੁਸੀਂ ਉਸਦੀ ਸਾਰੀਆਂ ਗ਼ਲਤੀਆਂ ਦਫ਼ਨ ਕਰ ਸਕੋ.


ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।


ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ…


ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂ, ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂ.. ਖ਼ਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ, ਵਾਦੇ ਭੁਲ ਗਈ ਭੁਲ ਕੇ ਤਾਂ ਦਿਖਾ ਮੈਨੂ… ਨੀ ਲੋਕਾਂ ਕੋਲੇ ਕਾਹਤੋਂ ਦਿਆ ਸਫਾਈਆਂ ਮੈਂ, ਲਾਉਣੇ ਜੇ ਇਲ੍ਜ਼ਾਮ ਤਾਂ ਕੋਲ ਬਿਠਾ ਮੈਨੂ.


ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ, ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ, ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ, ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ.


ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..


ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ? ਪਹਿਲਾ ਸ਼ੇਰ ਕਹਿੰਦਾ –ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ “inni wadi billi”


ਸ਼ਰਾਬੀ ਬੀਅਰ ਬਾਰ ਵਾਲੇ ਨੂੰ ਕਹਿੰਦਾ peg ਬਣਾ ਲੜਾਈ ਹੋਣ ਵਾਲੀ ਏ ਫਿਰ ਕਹਿੰਦਾ .. .? ਇਕ ਹੋਰ peg ਬਣਾ ਲੜਾਈ ਹੋਣ ਵਾਲੀ ਏ .. ਬੀਅਰ ਬ਼ਾਰ ਵਾਲਾ ਕਹਿੰਦਾ:- Sir ਲੜਾਈ ਹੁਣੀ ਕਦੋ ਏ ????? ਕਹਿੰਦਾ ਜਦੋ ਤੂੰ ਸਾਲਿਆ peg ਦੇ ਪੈਸੇ ਮੰਗੇਗਾ


ਹਰ ਵਾਰ ਇਕਰਾਰ ਹੋਵੇਗਾ ਦਿਲੋਂ ਤੇਰੇ ਨਾਲ ਪਿਆਰ ਹੋਵੇਗਾ ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ ਜਿਥੇ ਮਰਜੀ ਅਾ ਕੇ ਦੇਖ ਲਵੀਂ ਹਰ ਜੰਨਮ ਤੇਰਾ ਹੀ ਇੰਤੇਜ਼ਾਰ ਹੋਵੇਗਾ


ਲੋਕਾਂ ਨੇ ਰੋਜ਼ ਕੁਛ ਨਵਾਂ ਮੰਗਿਆ ਖੁਦਾ ਕੋਲੋ ….ਇੱਕ ਮੈਂ ਹੀ ਹਾਂ ਜੋ ਤੇਰੇ ਖਿਆਲ ਤੋ ਅੱਗੇ ਨੀ ਵੱਧ ਸਕਿਆ


ਪੁਰਾਣੇ ਟਾਇਮ ਦੀਆ ਕੁੜੀਆ ਦੇ ਮਸ਼ਹੂਰ ਨਾ 1 : ਪਰੀਤੋ 2 : ਬੰਨਸੋ 3 : ਜਿੰਦੋ 4 : ਗਿਆਨੋ 5 : ਬੀਰੋ ਤੇ ਅੱਜ ਕੱਲ ਦੀਆ ਕੁੜੀਆ ਦੇ ਨਾ 1 : ਰੀਮਾ 2 : ਅੰਜਲੀ 3 : ਟੀਨਾ 4 : ਪਰਿਸਸ-ਏਨਜਲ 5 : ਸਵੀਟੀ ਤੇ ਜਾ ਫਿਰ ਸੱਬ ਤੋ ਮਸ਼ਹੂਰ ਨਾਂ ਅੱਜ ਦਾ ਨਖ਼ਰੋ_ਜੱਟੀ ਤੇ ਚਾਈਨਾ ਵਾਲਿਆ ਦੇ ਕੱਲ ਵੀ ਉਹੀ ਸੀ ਤੇ ਅੱਜ ਵੀ ਉਹੀ ਵਾ : ਜੱਕੋ_ਮੱਕੋ_ਤੱਕੋ ..


ਚੁੱਪ ਰਿਹਣਾ ਇੱਕ ਸਾਧਨਾ ਹੋ ਸਕਦੀ ਹੈ ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ


ਇੱਕ ਵਾਰ 30 ਅਮਲੀ ਕੱਠੇ ਈ ਕਿਸ਼ਤੀ ਚ ਬਹੀ ਕੇ ਕਿਤੇ ਜਾ ਰਹੇ ਸਨ ” ਪਰ ਅੱਧ ਰਾਹ ਵਿੱਚ ਈ ਸਾਰੇ ਅਮਲੀ ਡੁੱਬ ਕੇ ਮਰ ਗਏ ” ਕਿਦਾ ਡੁਬੇ ?? ਔ ਕੁੱਝ ਨੀ ਯਾਰ ਕਿਸ਼ਤੀ ਰਾਹ ਚ ਫੱਸ ਗਈ ਤਾਂ ਸਾਰੇ ਧੱਕਾ ਲਾਉਣ ਥਲੇ ਉਤਰੇ ਸੀ “


ਬੰਟੀ : Doc Saab, ਮੈਂ ਚਸ਼ਮਾ ਲਗਾ ਕੇ ਪੜ੍ਹ ਤਾ ਪਾਊਂਗਾ? Doc: ਹਾਂ , ਬਿਲਕੁਲ . ਬੰਟੀ : ਤਾਂ ਫਿਰ ਠੀਕ ਹੈ Doc saab ਨਹੀਂ ਤਾ ਅਨਪੜ੍ਹ ਆਦਮੀ ਦੀ ਵੀ ਕੋਈ ਜ਼ਿੰਦਗੀ ਹੈ


ਸਬ ਤੋਂ ਉਦਾਸ ਰਹਿਣ ਵਾਲੇ ਲੋਕਾਂ ਦੀ ਨਿਸ਼ਾਨੀ …..ਜੋ ਅਕਸਰ ਬਹੁਤ ਹਸਦੇ ਨੇ….


ਹੁਣ ਰਾਤਾ ਨੂੰ ਜਾਗ ਜਾਗ ੲਿਹ ਸਟੇਟਸ ਜਿਹੇ ਲਿਖੀ ਜਾਣੇ ਅਾ… ਤੇਰਾ ਪਿਅਾਰ ਅਵੱਲਾ ਅੱਤ ਜਿਹੀ ਕਰੀ ਜਾਦਾ ਅਾ … ਹਰ ਵੇਲੇ ਰਹਿ.ਨੀ ਸਕਦਾ ਨਾਲ ਕੋੲੀ ਦੁੱਖ ਸੁੱਖ.ਫੋਲਣ ਨੂੰ … ੲਿਸੇ ਲੲੀ.ਅਾਪਣੇ ਦਰਦਾ ਨੂੰ.ਪੰਨਿਅਾ ਤੇ ਧਰੀ ਜਾਦਾ ਅਾ…


ਦਿਲ ਦਾ ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ ..ਲੋਕੀ ਹੱਸ ਕੇ ਕਹਿ ਜਾਂਦੇ ਨੇ “ਚਲ ਕੋਈ ਨਾ”


ਕਹਿੰਦੀ ਮੇਰਾ Phone ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ ? ਕਹਿੰਦੀ ਨਹੀ ਫੜ ਹੋਣਾ !!! ਮੈਂ ਕਿਹਾ ਓਹ ਕਿਦਾਂ ? ਕਹਿੰਦੀ ਤੇਰਾ ਨੰਬਰ ਮੈਂ Low Battery ਲਿਖ ਕੇ Save ਕੀਤਾ ਆ… ਜਦੋ ਤੇਰੀ Call ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ…!!!


ਇਕ ਮੁੰਡਾ ਕਲਾਸ ਵਿਚ ਹੱਸ ਰਿਹਾ ਸੀ, ਇਕ ਮੋਟੀ ਜੇਹੀ ਕੁੜੀ ਬੋਲੀ :– STAND UP.! ਮੁੰਡਾ : ਤੂੰ ਕੋਣ ਆ?? ਕੁੜੀ : ਮੈ MONITOR ਹਾਂ.. ਮੁੰਡਾ : ਹਾ ਹਾ ਹਾ ਹਾ … ਤੇਰਾ ਜ਼ਮਾਨਾ ਗਿਆ.. ਹੁਣ ਤਾਂ LED ਚਲਦੀ ਆ….


ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ….ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ


ਪਤਨੀ : ਮੈਂ ਚਲੀ ਘਰ ਛੱਡ ਕੇ ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ ਪਤਨੀ : ਹਾਏ !! ਮੈਨੂੰ ਮੰਗਣ ਲਈ ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ


ਡੇਟ ਅਤੇ ਤਰੀਕ ਵਿੱਚ ਫਰਕ?? ਦਿੱਲੀ , ਮੁੰਬਈ , ਗੋਆ , ਬੰਗਲੋਰ ਅਤੇ ਕਲਕੱਤਾ ਦੇ ਮੁੰਡੇ ਡੇਟ ਤੇ ਜਾਂਦੇ ਆ . . . . ਤੇ . . ?? ਮੋਗਾ ਅਤੇ ,ਜਗਰਾਓ ਦੇ ਮੁੰਡੇ ਤਰੀਕ ਤੇ


ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।


ਮੈਡਮ (ਪੱਪੂ ਨੂੰ ):ਚੱਲੋ ਬੇਟਾ A.B.C ਸੁਣਾਓ, ਪੱਪੂ : A.B.D.E…… ਮੈਡਮ: ਮੈ ਥੱਪੜ ਮਾਰਨਾ ਤੇਰੇ ‘C’ ਕੋਣ ਕਹੇਗਾ? ਪੱਪੂ : ਦੁਖ ਦੇ ਤੂੰ ਹਜਾਰਾ ਹਸ ਹਸ ਕੇ ਸਹਾਂਗੇ ਸੀ ਲਵਾਂਗੇ ਨੀ ਬੁਲ ; ਪਰ ‘C’ ਨਾ ਕਹਾਂਗੇ 😂😂😂😂


Husband To His Wife :- ਅੱਜ 4 ਬਾਜੇ ਕੁੱਤਿਆਂ ਦੀ Race ਹੈ , ਮੈਂ ਓਥੇ ਜਾਣਾ ਹੈ . Wife :- ਤੁਸੀਂ ਵੀ ਨਾ ਬੱਸ !!ਰਹਿਨ ਦੋ,ਤੁਰਿਆ ਜਾਂਦਾ ਨੀ,ਤੇ ਲੱਗੇ ਓ Race ਲਾਉਣ


ਸੰਤੇ ਨੇ ਸਵਾਲ ਪੁੱਛਿਆ .. ਹਾਥੀ ਦੇ ਉਤੇ ਤੋਤਾ ਬੇਠਾ ਤੇ ਹਾਥੀ ਮਾਰ ਗਿਆ ..ਕਿੱਦਾ .?? ਅਗਰੇਜ ” I don’t Know .. ਪਾਕਿਸਤਾਨ :ਪਤਾ ਨਹੀ …… ਪੰਜਾਬੀ ” ਹਾਥੀ ਦਾ ਨਾ ਤੋਤਾ ਸੀ ” ਤੇ ” ਤੋਤੇ ਦਾ ਨਾ ਹਾਥੀ ਸੀ ” 😀


ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….


ਇਕ ਦਿਨ ਮੈਨੂੰ ਓਹ ਮਿਲੀ ਤੇ ਕਹਿੰਦੀ : ਸੋਹਣਿਆ ਕੀ “ਹੁਣ ਵੀ ਤੂੰ ਮੈਨੂ ਯਾਦ ਕਰਦਾ ਆ ?” ਮੈ ਕੇਹਾ: “kamliye” ਜੇ ਯਾਦ ਕਰਨਾ ਏਨਾ ਸੋਖਾ ਹੁੰਦਾ ਤਾ,” ielts” ਚ ਮੈਂ top ਨਾ ਕਰ ਲੇੰਦਾ


ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉 ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 😋😃


ਜਿਨ੍ਹਾ ਦੇ ਦਿਲ ਬਹੁਤ ਕਮਜ਼ੋਰ ਹੁੰਦੇ ਨੇ, ਅਕਸਰ ਉਹੀ ਲੋਕ ਦੁਜਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ।


ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ …. ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ…


ਚੂਹੀ : ਜੇ ਤੂੰ ਮੇਨੂੰ ਪਿਆਰ ਕਰਦਾ ਹੈ ਤੇ ਜਾ ਪਿੰਜਰੇ ਵਿਚੋ ਮੇਰੇ ਲਈ ਰੋਟੀ ਕੱਡ ਕੇ ਲੇਕੇ ਆ ਚੂਹਾ : ਨਹੀਂ ਮੈਂ ਨਹੀਂ ਲਿਓਆਣੀ ਚੂਹੀ : ਕਿਊਂ ?? ਚੂਹਾ : ਸਾਡੀ ਮਾਂ ਨੂੰ ਪੁੱਤ ਨਹੀਂ ਲਭਣੇ ਨੀ ਤੇਨੂੰ ਯਾਰ ਬਥੇਰੇ


ਹਰ ਕੋਸ਼ਿਸ਼ ਕਰੁਗਾ ਕੇ ਮੁੱਲ ਮੋੜਾ ਤੇਰੀ ਕੁਖ ਦਾ, . … ਹਜੇ ਚੱਲਦਾ ੲੇ ਮਾੜਾ Tímê ਮਾਂ ਤੇਰੇ ਪੁੱਤ ਦਾ.


ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ…


ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ.. ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ …ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ


ਸਿਰਫ ਗੁੜ ਬਣ ਜਾਣਾ ਹੀ ਪ੍ਰਾਪਤੀ ਨਹੀ ਹੁੰਦੀ ਆਪਨੇ ਆਪ ਨੂੰ ਮਖੀਆਂ ਤੋਂ ਬਚਾਉਣਾ ਵੀ ਉਨਾ ਹੀ ਜਰੂਰੀ ਹੁੰਦਾ ਹੈ।


ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਲੱਗਦੇ ? ਡਾਕਟਰ : 80,000 ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ ਦਈਏ ਫਿਰ ? ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ। … ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਵੀਂ


ਕਮਾਈ ਛੋਟੀ ਜਾ ਵੱਡੀ ਹੋ ਸਕਦੀ ਹੈ ..ਪਰ ਰੋਟੀ ਸਭ ਦੇ ਘਰ ਏਕੋ ਜਹੀ ਬਣਦੀ ਹੈ


ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ


ਡਾਕੂ ਕਿਸੇ ਘਰ ਚੋਰੀ ਕਰਨ ਗਿਆ .. ਡਾਕੂ ਔਰਤ ਨੂੰ :- ਸਾਰੇ ਗਿਹਣੇ ਕੱਢ ਦੇ ਚੁਪ ਕਰਕੇ ??? ਔਰਤ: ਲੈ ਫੱੜ ਝੁਮਕੇ . ਲੈ ਫੜ ਕਾਂਟੇ .. ਲੈ ਲੈ ਫੜ ਮੰਗਲ ਸੂਤਰ .. ਲੈ ਲੈ ਚੂੜੀ ਵੀ ਲੈਲਾ .. ਚੈਨ ਵੀ ਲੈਲਾ.., ਲੈ ਲੈ ਨੱਕ ਦਾ ਕੋਕਾ ਵੀ ਲੈਲਾ… ਸਬ ਕੁੱਝ ਲੈਲਾ “ਤੇ ਸਾਰਾ ਕੁੱਝ ਪਾਕੇ ਕੁੜੀ ਬਣ ਜਾ ਕੰਜਰਾ … 😀 ਡਾਕੂ … ਭੈਣਜੀ ਤੁਸੀਂ ਤਾ serious ਹੀ ਹੋਗੇ ਜੇ :O 😛


ਲੋਕੋ ਮੈਂ ਪਾਕ ਮੁਹੱਬਤ ਹਾਂ, ਮੈਨੂੰ ਰਹਿਮਤ ਪੀਰ ਫ਼ਕੀਰਾਂ ਦੀ.. ਮੈਂ ਮੇਲਾ ਸੱਚੀਆਂ ਰੂਹਾਂ ਦਾ, ਮੈਂ ਨਹੀਓ ਖੇਡ ਸਰੀਰਾਂ ਦੀ


ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!


ਮੁੰਡਾ ਕੁੜੀ ਨੂੰ:– ਚਲਤੀ ਹੈ ਕਿਆ 9 ਸੇ 12, ਕੁੜੀ:- ਚੱਲ? ਮੁੰਡਾ:- ਕਿੱਥੇ ?? ਕੁੜੀ:- ਪ੍ਰਿੰਸੀਪਲ ਕੋਲ ਮੁੰਡਾ:- ਲੈ ਦੱਸ “ਹੁਣ ਅਸੀਂ ਭੈਣ ਨਾਲ ਮਜ਼ਾਕ ਵੀ ਨੀ ਕਰ ਸਕਦੇ?” ਕੁੜੀ:- ਪਾਗ਼ਲਾ ਮੈ ਛੁੱਟੀ ਲੈਣ ਵਾਸਤੇ ਕਹਿੰਦੀ ਪਈ ਆ


ਦੁਖ ਤੇ ਨੁਕਸਾਨ ਸੇਹਿਣ ਤੋਂ ਬਾਅਦ ਇਨਸਾਨ ਜਿਆਦਾ ਨਿਮਰਤਾ ਵਾਲਾ ਤੇ ਗਿਆਨੀ ਹੋ ਜਾਂਦਾ ਹੈ


ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ


ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ


ਇਹ ਵੀ ਨਹੀੰ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ..ਇਹ ਵੀ ਨਹੀੰ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ .. ਹਾਰੇ ਨਹੀੰ ਲੜਾਈ ਹਾਲੇ ਲੜੀ ਜਾਨੇ ਆਂ .. ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆਂ…..


ਭੁੱਕੀ ਦੀ ਵਾਧ ਘਾਟ ਚ'


ਸ਼ਰਾਬੀ ਬੰਦਾ ਆਪਣੀ ਘਰਵਾਲੀ ਨੂੰ ਫ਼ੋਨ ਕਰਦਾ !! ਸ਼ਰਾਬੀ :- ਅੱਜ ਮੈ ਘਰ ਨਹੀ ਆ ਸਕਦਾ ਘਰਵਾਲੀ :- ਕਿਉ ?? ਸ਼ਰਾਬੀ :- ਮੇਰੀ Car ਦਾ Stering ਤੇ ਗੇਰ Chori ਹੋ ਗਏ ਕੁਝ ਦੇਰ ਬਾਦ ਸ਼ਰਾਬੀ ਫੇਰ ਫ਼ੋਨ ਕਰਦਾ ਸ਼ਰਾਬੀ :- ਮੈ ਘਰ ਆ ਰਿਹਾ ਹਾ ਘਰਵਾਲੀ :- ਹੁਣੇ ਤਾ ਤੁਸੀਂ ਮਨਾ ਕਰ ਰਹੇ ਸੀ ਸ਼ਰਾਬੀ :- ਓਹ ਮੈ ਗਲਤੀ ਨਾਲ ਪਿਛਲੀ ਸੀਟ ਤੇ ਬੈਹ ਗਿਆ ਸੀ ..


ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…


ਪੰਜਾਬ ਦੀ ਜਨਾਨੀ ਆਪਣੇ ਘਰਵਾਲੇ ਨੂੰ ਲੜਾਈ ਦੌਰਾਨ ਇਹ ਉਲਾਂਭਾ ਤਾਂ ਜਰੂਰ ਦਿੰਦੀ ਆ ਕਿ ………… ਸ਼ੁਕਰ ਕਰ ਰੱਬ ਦਾ ਮੇਰੇ ਵਰਗੀ ਸਾਊ ਤੇ ਸਿੱਧੀ – ਸਾਧੀ ਜਿਹੀ ਤੇਰੇ ਪੱਲੇ ਪੈ ਗਈ, ਕੋਈ ਤੇਜ਼ ਤਰਾਰ ਮਿਲ ਜਾਂਦੀ ਤਾਂ ਅਕਲ ਟਿਕਾਣੇ ਆ ਜਾਂਦੀ ਬੰਦਾ ਵਿਚਾਰਾ ਡਰਦਾ – ਡਰਦਾ ਕਈ ਦਿਨ ਇਹੀ ਸੋਚਦਾ ਰੋਟੀ ਨੀ ਖਾਂਦਾ ਕਿ ਜੇ ਇਹ ਸਿੱਧੀ – ਸਾਧੀ ਆ ਤਾਂ, ਤੇਜ਼ – ਤਰਾਰ ਕਿਹੋ ਜਿਹੀ ਹੁੰਦੀ ਹੋਊ


ਹਰ ਕੋੲੀ ਸੱਚਾ ਪਿਆਰ ਕਰਨ ਵਾਲਾ ਨੲੀ ਹੁੰਦਾ ਹਰ ਕੋੲੀ ਦਿਲ ਵਟਾੳੁਣ ਵਾਲਾ ਨੲੀ ਹੁੰਦਾ ੲਿੱਥੇ ਹੁੰਦਾ ਗੁਮਾਨ ਰੂਪ ਰੰਗ ਦਾ ਕੋੲੀ ਸੱਚੇ ਦਿਲ ਵੱਲ ਨੲੀ ਹੁੰਦਾ ਇਥੇ ਹਰ ਕੋੲੀ ਪਿਆਰ ਪਾਉਣ ਨੂੰ ਕਾਹਲਾ ਹਰ ਵਾਰ ਸੱਚਾ ਪ੍ਰੇਮ ਨਹੀਂ ਹੁੰਦਾ ਸੱਚਾ ਪ੍ਰੇਮ ਹੁੰਦਾ ਜ਼ਿੰਦਗੀ ਚ ਇੱਕ ਵਾਰ ੳੁਹੀ ਦਿਲੋਂ ਸਾਨੂੰ ਨਫਰਤ ਕਰਨ ਵਾਲਾ ਹੁੰਦਾ


ਇਕ ਕੁੜੀ TRAIN ਵਿਚ ਖੜੀ ਸੀ ਉਸ ਨੇ ਮੁੰਡੇ ਨੂੰ ਪੁੱਛਿਆ…ਜੇ ਕੋਣਸਾ STATION ਹੈ? ਮੁੰਡਾ ਕਹਿੰਦਾ ਪਹਿਲਾ ਫੋਨ ਨੰਬਰ ਦੇ …..!!!!! ਕੂੜੀ ਹਾਏ ਰੱਬਾ ਪੰਜਾਬ ਆ ਗਿਆ…!


ੳੁਹਦੇ ਬਿਨਾ ਹਰ ਪਾਸੇ ਜਾਪੇ ਮੈਨੂੰ ਹਨੇਰਾ ਜਿਥੇ ਜਾਵਾਂ ਹਰ ਪਾਸੇ ਦਿਸਦਾ ੳੁਹਦਾ ਚਿਹਰਾ ਹਰ ਪਲ ਹਰ ਲਮਹਾ ਹੋ ਗਿਆ ੳੁਹਦੇ ਨਾਂ ੳੁਹਦਾ ਦਿਲ ਹੋੲਿਅਾ ਜਦੋਂ ਮੇਰਾ ਦਿਲ ੲਿੱਕ ਪਲ ਵੀ ਨਾ ਚੈਨ ਅਾੲਿਅਾ ਜਦੋਂ ੳੁਹਦੇ ਤੋਂ ਹੋੲਿਅਾ ਦੂਰ ਦਿਲ ਮੇਰਾ ਚਾਹੁੰਦਾ ਹਾਂ ਕੲੀ ਸਾਲਾਂ ਤੋਂ ੳੁਹਨੂੰ ਹੀ ਪਰ ਕਿਸਮਤ ਦੀ ਮਾਰ ਨਾਲ ਦਿਲ ਖੋ ਗਿਆ ਮੇਰਾ ਹੁਣ ਹਰ ਰਾਹ ਤੇ ਹਰ ਸੁਪਨੇ ਵਿੱਚ ਅਾਵੇ ਮੇਰੇ ਕਦੇ ਰਹਿੰਦੀ ਸੀ ਪਰਛਾਵਾਂ ਬਣ ਕੇ ਮੇਰਾ


ਜ਼ਿੰਦਗੀ ਦਾ ਅਸੂਲ ਬਣਾ ਲਵੋ ਜੋ ਛੱਡ ਗਿਆ ਉਸਨੂੰ ਭੁੱਲ ਜਾਓ।


1 Kudi ਕਹਿੰਦੀ!!..ਮੈਨੂੰ ਆਪਣਾ ਨੰਬਰ ਦਉ!!… ਮੈ ਕਿਹਾ!!!ਮੇਰੇ ਕੋਲ ਤਾ ਆਪ ਇੱਕ ਈ ਆ!!!!!!.. ਕਹਿੰਦੀ!!! ਪਾਗਲ ਜਿਹਾ!!!!


ਇੱਕ ਬਹੁੱਤ ਈ ਸੋਹਣਾ ਮੁੰਡਾ ਜਮਾਤ ਵਿੱਚ ਵੜੀਆ ” ਉਹਨੂੰ ਵੇਖਦੇ ਈ ਸਾਰੀਆਂ ਕੁੜੀਆਂ ਉਸ ਦੀ ਦਿਵਾਨੀ ਹੋ ਗਈਆਂ ” ਫਿਰ ਮੁੰਡੇ ਨੇ ਕੁੜੀਆਂ ਨੂੰ ਕੁੱਝ ਕਿਹਾ ਤਾਂ ਕੁੜੀਆਂ ਬੇਹੋਸ਼ ਹੋ ਗਈਆਂ ” ਸੋਚੋ ਕੀ ਕਿਹਾ ਹੋਵੇਗਾ ?? ” ਮੁੰਡੇ ਨੇ ਕਿਹਾ ” ਥੋੜੀ ਜਗਾ ਦਿਓ ਜਰਾ ਭੈਣ ਜੀ ਝਾੜੂ ਲਾਉਣਾ ਏ ” ਹਾਏ ਰੇ ਬੇਰੋਜ਼ਗਾਰੀ..


ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ.. ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ …ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ


ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..


ਪੰਜਾਬ ਦੀ ਜਨਾਨੀ ਆਪਣੇ ਘਰਵਾਲੇ ਨੂੰ ਲੜਾਈ ਦੌਰਾਨ ਇਹ ਉਲਾਂਭਾ ਤਾਂ ਜਰੂਰ ਦਿੰਦੀ ਆ ਕਿ ………… ਸ਼ੁਕਰ ਕਰ ਰੱਬ ਦਾ ਮੇਰੇ ਵਰਗੀ ਸਾਊ ਤੇ ਸਿੱਧੀ – ਸਾਧੀ ਜਿਹੀ ਤੇਰੇ ਪੱਲੇ ਪੈ ਗਈ, ਕੋਈ ਤੇਜ਼ ਤਰਾਰ ਮਿਲ ਜਾਂਦੀ ਤਾਂ ਅਕਲ ਟਿਕਾਣੇ ਆ ਜਾਂਦੀ ਬੰਦਾ ਵਿਚਾਰਾ ਡਰਦਾ – ਡਰਦਾ ਕਈ ਦਿਨ ਇਹੀ ਸੋਚਦਾ ਰੋਟੀ ਨੀ ਖਾਂਦਾ ਕਿ ਜੇ ਇਹ ਸਿੱਧੀ – ਸਾਧੀ ਆ ਤਾਂ, ਤੇਜ਼ – ਤਰਾਰ ਕਿਹੋ ਜਿਹੀ ਹੁੰਦੀ ਹੋਊ


ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ।


ਪੁੱਛ ਉਨਾਂ ਫੁੱਲਾਂ ਤੋਂ ਜਿਨਾਂ ਨਾਲ ਰੁੱਸੀਆ ਹੋਈਆਂ ਬਹਾਰਾਂ ਨੇ ,ਤੂੰ ਤਾਂ ਮੂੰਹ ਮੋੜਕੇ ਚਲੀ ਗਈ ਸੀ , ਪਰ ਮੇਰਾ ਸਾਥ ਨਾ ਛੱਡਿਆ ਯਾਰਾਂ ਨੇ


ਸੰਤਾ ਆਪਣੀ ਬੀਵੀ ਦੇ #office ਜਾਂਦਾ ਤੇ ਦੇਖਦਾ ਹੈ ਉਸਦੀ ਬੀਵੀ #boss ਦੀ ਗੋਦ ਚ ਬੇਠੀ ਹੈ ਸੰਤਾ : ਚਲ ਪ੍ਰੀਤੋ ਏਹੋ ਜਹੀ ਥਾਂ ਤੇ ਕਮ ਨਹੀਂ ਕਰਨਾ ਜਿਥੇ #staff ਲਈ ਕੁਰਸੀ ਵੀ ਨਾ ਹੋਵੇ


ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ… ਦੁਨੀਅਾ ਵਾਲੇ ਤੇ ੲਿਸ਼ਕ ਕਦੇ ਇਕੱਠੇ ਚੱਲ ਨਹੀ ਸਕਦੇ…


ਬਿੱਟੂ : ਮੈਂ ਕਲ ਤੇਨੂੰ ਕਿੰਨੀ ਵਾਰ ਫੋਨੇ ਮਿਲਾਇਆ ..ਪਰ ਤੂੰ ਚੁਕਇਆ ਨਹੀਂ? ਬੰਟੀ : ਕਿਊਂ ਚੁੱਕਾ #phone? ਕਲ ਮੈ ਜਿਹੜਾ RS. 30/- ਦੇਕੇ ਗਾਨਾ ਲਵਾਇਆ ਓਹ ਕੀ ਤੇਰਾ ਪਿਊ ਸੁਨੁਗਾ?


ਗੁਜ਼ਰ ਜਾਣੀ ਏ ਲਗਦੀ ਏ, ਤੂੰ ਗੁਜ਼ਰੇ ਕਲ ਜਿਹੀ ਸੀਨੇ ਦੇ ਵਿੱਚ ਸਦਾ ਰੜਕਣੇ ਵਾਲੀ ਗੱਲ ਜਿਹੀ…. ਗੱਪ ਜਿਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ….


ਜਿਥੇ ਦੂਸਰਿਆਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਵੇ ,ਉਥੇ ਆਪਨੇ ਆਪ ਨੂੰ ਸਮਝਾਣ ਦੀ ਕੋਸ਼ਿਸ਼ ਕਰੋ॥ …. 🙂


ਮੈਡਮ – ਮੈਂ ਤੇਰੀ ਜਾਨ ਕੱਢ ਦਊ . . . ਇਸਦੀ ਅੰਗਰੇਜੀ ਕੀ ਬਣੂ …? ਝੰਡੇ ਅਮਲੀ ਦਾ ਮੁੰਡਾ–ਅੰਗਰੇਜੀ ਗਈ ਢੱਠੇ ਖੂਹ ‘ਚ… ਤੂੰ ਸਾਲੀਏ ਹੱਥ ਤਾਂ ਲਾ ਕੇ ਦਿਖਾ ..!!


ਸ਼ਰਾਬੀ – Bruaaaaaahhhhhh ….! ਜੇਕਰ ਮੇਰੇ ਹੱਥ ਵਿੱਚ ਸਰਕਾਰ ਹੋਵੇ ਤਾਂ, ਮੈਂ ਦੇਸ ਦਾ ਨਕਸ਼ਾ ਹੀ ਬਦਲ ਦੇਵਾਂ…! ਘਰਵਾਲੀ – ਵੇ…ਕੰਜ਼ਰਾ….! ਪਹਿਲਾ… ਆਪਣਾ ਪਜ਼ਾਮਾ ਤਾਂ ਬਦਲ ਲੈ, ਸਵੇਰ ਦੀ ਮੇਰੀ ਸਲਵਾਰ ਪਾਈ ਫਿਰਦਾ ਏ


ਜਿਸ ਕੋਲ ਗੱਡੀ ਉਸ ਕੋਲ ਨੱਡੀ … ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ..


ਮੁੰਡਾ ਤੇ ਕੁੜੀ ਸੁਮੰਦਰ ਦੇ ਕਿਨਾਰੇ ਬੈਠੇ ਸੀ। ਕੁੜੀ ਬੋਲੀ : ਤੁਸੀ ਕਦੋਂ ਤੱਕ ਮੇਰੇ ਸਾਥ ਰਹਿਣਾ ਚਾਹੁੰਦੇ ਹੋ ? ਲੜਕੇ ਨੇ ਆਪਣਾ ਇਕ ਹੰਝੂ ਸਮੁੰਦਰ ਵਿਚ ਸੁੱਟਿਆ ਅਤੇ ਕਿਹਾ : ਤੁਸੀਂ ਇਸ ਹੰਝੂ ਨੂੰ ਜਦੋਂ ਤੱਕ ਲੱਭ ਨਾ ਸਕੋ ਉਦੋਂ ਤੱਕ ! ਇਹ ਸੁਣ ਕਿ ਸੁਮੰਦਰ ਤੋਂ ਰਿਹਾ ਨਾ ਗਿਆ ਅਤੇ ਉਹ ਬੋਲਿਆ: ਸਾਲਿਓ ਐਡੀਆਂ-ਐਡੀਆ ਗੱਲਾਂ ਕਿੱਥੋਂ ਸਿੱਖਦੇ ਓ ? ਲੜਕਾ ਤੇ ਲੜਕੀ ਦੋਵੇਂ ਇਕੱਠੇ ਹੀ ਬੋਲੇ ਸੁਖਬੀਰ ਬਾਦਲ ਤੋਂ…😜


ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.


ਝੂਠ ਜੇ ਬੰਦਾ ਆਪ ਬੋਲੇ ਤਾਂ ਚੰਗਾ ਲੱਗਦਾ ਹੈ ਜੇ ਕੋਈ ਹੋਰ ਬੋਲੇ ਤਾਂ ਗੁੱਸਾ ਆਉਂਦਾ ਹੈ…


ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ


ਅੱਜ ਤੇਰੇ ਕੋਲ ਵਕਤ ਨਹੀ ਘੁੱਟਣ ਲਈ…ਬਾਪੂ ਦੇ ਗੋਡੇ, ਕੱਲ ਦੁਨੀਆ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ ……..!!


ਮੈਂ ਦਿਲ ਨੂੰ ਪੁਛਿਆ..ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ?? ਦਿਲ ਨੇ ਕਿਹਾ…ਪਿਆਰ ਹੋਣ ਦੀ Acting ਘੱਟ ਕਰਿਆ ਕਰ… ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ..


ਤਿੰਨ ਫੇਰਿਆਂ ਚ' ਹੀ ਕੰਮ ਨਬੇੜਤਾ,


ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ …


ਬਾਪੂ ਪੁੱਤ ਨੂ phone krdaa-:. ਬਾਪੂ..- : ਪੁੱਤ ਕਿਥੇ ਆ? ਪੁੱਤ-: Dear Father saab ਮੈ ਆਪਣੇ ਦੋਸਤ ਦੇ ਘਰ study ਕਰਨ ਆਇਆ… ਕੀ ਕਰਾ ? ਪੇਪਰ ਆ ਗਏ ਨੇੜੇ ਬਾਪੂ -: (ਗੁਸੇ ਵਿਚ) ਉਹਹੁੁੁਹੁੁੁੁਹੁ… ਅੱਛਾ ਪੁੱਤ… ਪੁੱਤ -: ਵੇਸੈ father saab ਤੁਸੀਂ ਕਿੱਥੇ ਹੋ? ਬਾਪੂ-: 5 min ਸਬਰ ਕਰ ਦਿੰਦਾ ਤੈਨੂੰ ਦਰਸ਼ਨ … ਤੇਰੇ ਪਿੱਛੇ ਲਾਇਨ ਵਿੱਚ ਠੇਕੇ ਤੇ ਖੜਾ


ਦੋ ਅਮਲੀ ਬੇਠੇ — ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ… ਦੂਜਾ ਅਮਲੀ ਕਹਿੰਦਾ – ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ….ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ” ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ” ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ.. ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ… ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ” ਮੈ ਆਪਣੇ ਦੋਸਤ ਵੱਲ ਸੋਣ ਲੱਗਾ” ਬਾਹਰ ਮੀਹ ਬਹੁਤ ਤੇਜ਼ਵਾ ” ਸਵੇਰੇ ਘਰ ਆਵਾਗਾ”…!


ਪੰਜਾਬ ਦੀ ਜਨਾਨੀ ਆਪਣੇ ਘਰਵਾਲੇ ਨੂੰ ਲੜਾਈ ਦੌਰਾਨ ਇਹ ਉਲਾਂਭਾ ਤਾਂ ਜਰੂਰ ਦਿੰਦੀ ਆ ਕਿ ………… ਸ਼ੁਕਰ ਕਰ ਰੱਬ ਦਾ ਮੇਰੇ ਵਰਗੀ ਸਾਊ ਤੇ ਸਿੱਧੀ – ਸਾਧੀ ਜਿਹੀ ਤੇਰੇ ਪੱਲੇ ਪੈ ਗਈ, ਕੋਈ ਤੇਜ਼ ਤਰਾਰ ਮਿਲ ਜਾਂਦੀ ਤਾਂ ਅਕਲ ਟਿਕਾਣੇ ਆ ਜਾਂਦੀ ਬੰਦਾ ਵਿਚਾਰਾ ਡਰਦਾ – ਡਰਦਾ ਕਈ ਦਿਨ ਇਹੀ ਸੋਚਦਾ ਰੋਟੀ ਨੀ ਖਾਂਦਾ ਕਿ ਜੇ ਇਹ ਸਿੱਧੀ – ਸਾਧੀ ਆ ਤਾਂ, ਤੇਜ਼ – ਤਰਾਰ ਕਿਹੋ ਜਿਹੀ ਹੁੰਦੀ ਹੋਊ


ਨਾ ਤਾ ਦੇਰ ਹੈ ਤਾ ਨਾ ਹਨੇਰ ਹੈ ….. ਇਹ ਸਬ ਕਰਮਾ ਦਾ ਹੇਰ ਫੇਰ ਹੈ


ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ , ਜ਼ਿੰਦਗੀ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।


ਟੁੱਟਿਆ ਹਾਂ, ਮੁੱਕਿਆ ਨਹੀਂ ਜਾਨ ਹਾਲੇ ਬਾਕੀ ਹੈ… ਜਿੰਦਗੀ ਜਿਉਣ ਦਾ ਅਰਮਾਣ ਹਾਲੇ ਬਾਕੀ ਹੈ ਉਸ ਤੱਕ ਹੈ ਜੋ ਪਹੁੰਚਾਉਣਾਂ ਪੈਗਾਮ ਹਾਲੇ ਬਾਕੀ ਹੈ ਜੁੜ ਚੁੱਕਿਆ ਹੈ ਜੋ ਉਸਦੇ ਨਾਂ ਨਾਲ ਉਹ ਨਾਮ ਹਾਲੇ ਬਾਕੀ ਹੈ ਕੀ ਕਰ ਲੈਣਾਂ ਦੁਨੀਆ ਦੇ ਸ਼ੈਤਾਨ ਨੇ ਮੇਰਾ ਭਗਵਾਨ ਹਾਲੇ ਬਾਕੀ ਹੈ..


ਪੈਸਾ ਕਮਾ ਲਿਆ , ਨਾਮ ਕਮਾ ਲਿਆ , ਇਕ ਰੀਝ ਅਧੂਰੀ ਬਾਕੀ ਐ , ਹੁਣ ਤੇਂ ਛੇਤੀ ਚੁੱਕ ਲੀ ਰੱਬਾ , ਇਕ ਤੈਨੂੰ ਪਾਉਣਾ ਬਾਕੀ ਐ


ਮਰੇ – ਮੁਕਰੇ ਦਾ ਕੋਈ ਗਵ੍ਹਾ ਨਹੀ… ਤੇ ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ, ਸਾਡੇ ਪੀਰਾ-ਫਕੀਰਾ ਨੇ ਗੱਲ ਦੱਸੀ ” ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ “


ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ, ਪਲ ਪਲ ਡਿੱਗਣਾ , ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ।


Santa ਨੂੰ #Mughal ਸਿਪਾਹੀ ਨੇ ਫੜ ਲਿਆ ਤੇ ਅਕਬਰ ਕੋਲ ਲੈ ਗਏ Akbar: ਕੌਣ ਹੈ ਤੂੰ ? Santa: ਜਹਾਂਪਨਾਹ, ਮੈਂ ਸੰਤਾ ਹੂੰ Akbar: ਇੰਨੀ ਰਾਤ ਨੂੰ ਤੂੰ ਸਾਡੇ ਮਹਲ ਕੋਲ ਕੀ ਕਰ ਰਿਹਾ ਸੀ? Santa, ਘਬਰਾਂਦੇ ਹੋਏ..ਜੀ..ਮੈਂ..ਓਹ ਕੁਝ ਖਾਸ ਨਹੀਂ.. Akbar: ਸਿਪਾਹਿਊ , ਇਸਨੂੰ ਬੰਦੀ ਬਣਾ ਦਵੋ Santa: ਨਹੀਂ ਜਹਾਂਪਨਾਹ , ਇੰਝ ਨਾ ਕਰੋ ..ਰੱਬ ਕਰਕੇ ਮੇਨੂ ਬੰਦਾ ਹੀ ਰਹਿਣ ਦਵੋ


ਕੁੜੀ :- ਤੇਰੇ ਪਾਪਾ ਕੀ ਕਰਦੇ ਨੇ? ਮੁੰਡਾ :-KFC ਦੇ ਮਲਿਕ ਨੇ। ਕੁੜੀ:- woww…. KFC ਦਾ ਪੂਰਾ ਨਾਮ ਕੀ ਹੈ? ਮੁੰਡਾ:- Kala Fruit Chart


ਪੱਪੂ ਗਿਆ ਜੀ ਕੋਣ ਬਨੇਗਾ ਕਰੋਰਪਤੀ ਚ”: ਬੇਬੇ ਨੂੰ ਫੋਨ ਲਾ ਕੇ ਕਿਹਾ “ਬੇਬੇ ਮੇਰੇ ਬਾਪੂ ਦਾ ਨਾਂ ਕੀ ਏ “?? ਆਪਸ਼ਨ ਨੇ: A”ਬੰਟੀ” B”ਪਾਲੀ” C”ਸਤੂ” D”ਸਤੀ” ਬੇਬੇ”ਪੁੱਤ ਸਵਾਲ ਕਿੰਨੇ ਦਾ ਏ ??” ਪੱਪੂ :”5000 ਰੁਪੇ ਦਾ” ਬੇਬੇ :”ਪੁੱਤ ਗੇਮ ਕਵੀਟ”QUIT”ਕਰਕੇ ਘਰ ਆਜਾ ਮੈ 5000 ਰੁਪੇ ਕਰਕੇ ਮੁਹੱਲੇ ਚ ਲੜਾਈ ਨਹੀ ਕਰਾਉਣੀ….


ਕੁੜੀ-ਤੁਸੀਂ ਸਿਗਰੇਟ ਪੀਣਾ ਛੱਡ ਦਿਓ … ਅਮਲੀ – ਛੱਡ ਦਿੱਤੀ … ਕੁੜੀ- ਸ਼ਰਾਬ ਵੀ ਛੱਡੋ … ਅਮਲੀ – ਛੱਡ ਦਿੱਤੀ … ਕੁੜੀ – ਅਤੇ ਹਰ ਰੋਜ਼ ਗੁਰੂਦੁਆਰਾ ਸਾਹਬ ਜਾਇਆ ਕਰੋਗੇ ? ਅਮਲੀ-ਠੀਕ ਆ ਜੀ ਜਾਇਆ ਕਰਾਗਾ … ਕੁੜੀ – ਹਾਏ ਮੇਰਾ ਮਿੱਠਾ, ਵਿਆਹ ਕਰਵਾਏਗਾ ਮੇਰੇ ਨਾਲ ? ਅਮਲੀ – ਨਹੀ. ਕੁੜੀ – ਕਿਉਂ ????? ਅਮਲੀ – ਹੁਣ ਏਨਾਂ ਸੁਧਰ ਗਿਆ ਹਾ ਸੋਚਦਾ ਕਿ ਤੇਰੇ ਤੋ ….. ਸੋਹਣੀ ਹੀ Set ਕਰ ਲਵਾ……


teacher to student: ਨਲੈਕ ਕਲਾਸ ਚ ਸਾਰਾ ਦਿਨ ਕੁੜੀਆਂ ਨਾਲ ਇੰਨੀਆਂ ਗੱਲਾਂ ਕਿਉਂ ਕਰਦਾ ਰਹਿਨਾ? student : sir,ਮੈਂ ਗਰੀਬ ਹਾਂ ਮੇਰੇ phone ਚ Whatsapp ਨਹੀਂ ਹੈ


ਖਰੀਦ-ਦਾਰ : ਤੇਰੀ ਮਝ ਦੀ 1 ਅਖ ਤਾ ਖਰਾਬ ਹੈ ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ? ਵੇਚਣ ਵਾਲਾ : ਤੇਨੂੰ ਮਝ ਦੁਧ ਪੀਣ ਲੀ ਚਾਹੀਦੀ ਹੈ ਯਾ ਨੈਣ ਮਟੱਕਾ ਕਰਨ ਲਈ


ਦੀਦਾਰ ਦੀ ਤਲਬ ਹੋਵੇ ਤਾਂ ਨਜ਼ਰਾਂ ਟਿਕਾ ਕੇ ਰੱਖੀਂ, ਕਿਉਂਕਿ “ਨਕਾਬ” ਹੋਵੇ ਜਾਂ “ਨਸੀਬ” ਸਰਕਦਾ ਜਰੂਰ ਆ


ਕੁੜੀ : ਆਹ ਹਿਪਨੋਟਾਈਜ਼ ਕੀ ਹੁੰਦਾ ? ਮੁੰਡਾ : ਕਿਸੇ ਨੂੰ ਵਸ ‘ਚ ਕਰਕੇ ਉਸ ਤੋ ਮਰਜੀ ਦਾ ਕੰਮ ਕਰਵਾਉਣਾ… ਕੁੜੀ : ਚੱਲ ਝੂਠਾ, ਉਸ ਨੂੰ ਤਾਂ #BoyFriend ਬਣਾਉਣਾ ਕਹਿੰਦੇ ਆ….


ਭਾਵੇਂ 7 ਫੇਰੇ ਲੈ ਲਓ..ਭਾਵੇਂ 4 ਲਾਵਾਂ ਲੈ ਲਓ …ਜਾਂ ਕਹਿ ਲਵੋ ਕਬੂਲ ਹੈ- ਕਬੂਲ ਹੈ…ਜੇ ਦਿਲ ਵਿਚ ਪਿਆਰ ਨਹੀਂ ਤਾ ਸਭ ਫਜੂਲ ਹੈ


ਮੁੰਡਾ ਕੁੜੀ ਨੂੰ ਫੋਨ ਕਰਦਾ “ਕੀ ਕਰਦੀ ਏ ਜਾਨ ? ਕੁੜੀ :- ਘਰ ਆ ਸੋਣ ਲੱਗੀ ਆ ਸਿਰ ਦਰਦ ਬਹੁਤ ਹੋ ਰਿਹਾ , ਤੂੰ ਕੀ ਕਰ ਰਿਹਾ ਏ ? ਮੁੰਡਾ :- ਮੈ ਸਿਨੇਮਾ ਹਾਲ ਵਿਚ ਤੇਰੀ ਪਿੱਛਲੀ ਸੀਟ ਤੇ ਬੇਠਾ ਫੁੱਲੇ ਖਾ ਰਿਹਾ ਕਮੀਨੀਏ


ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ.. ਕੀੜੀ—A for ”ELEPHANT” ਹਾਥੀ –ਕਮਲੀਏ A for APPLE ਹੁੰਦਾ ਕੀੜੀ —ਸ਼ਰਮਾਕੇ। .. ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ_